ਘੱਟੋ-ਘੱਟ ਕਾਗਜ਼ੀ ਪ੍ਰਕਿਰਿਆ ਨਾਲ ₹3000 ਤੋਂ ਸ਼ੁਰੂ ਹੋਣ ਵਾਲੇ ਗੋਲਡ ਲੋਨ।

ਇਹ ਵੇਖਣ ਲਈ ਗਣਨਾ ਕਰੋ ਕਿ ਤੁਹਾਨੂੰ ਅੱਜ ਕਿੰਨਾ ਗੋਲਡ ਲੋਨ ਮਿਲ ਸਕਦਾ ਹੈ

ਇਹ ਵੇਖਣ ਲਈ ਰਕਮ ਅਤੇ ਕੈਰੇਟ ਮੁੱਲ ਦਾਖਲ ਕਰੋ ਕਿ ਕਿੰਨਾ ਸੋਨਾ ਚਾਹੀਦਾ ਹੈ।

Note: ਪ੍ਰਦਰਸ਼ਿਤ ਰਕਮ ਇੱਕ ਅੰਦਾਜ਼ਨ ਮੁੱਲ ਹੈ ਅਤੇ ਅੰਤਿਮ ਮੁੱਲ ਬ੍ਰਾਂਚ ਵਿੱਚ ਕੀਤੇ ਗਏ ਸੋਨੇ ਦੇ ਮੁਲਾਂਕਣ 'ਤੇ ਨਿਰਭਰ ਕਰਦਾ ਹੈ।

Enter your gold weight (in grams) and carat value to see your eligible amount.

Note: ਪ੍ਰਦਰਸ਼ਿਤ ਰਕਮ ਇੱਕ ਅੰਦਾਜ਼ਨ ਮੁੱਲ ਹੈ ਅਤੇ ਅੰਤਿਮ ਮੁੱਲ ਬ੍ਰਾਂਚ ਵਿੱਚ ਕੀਤੇ ਗਏ ਸੋਨੇ ਦੇ ਮੁਲਾਂਕਣ 'ਤੇ ਨਿਰਭਰ ਕਰਦਾ ਹੈ।

Gold Weight: 0 grams

Loan Amount:0

Carat: 22

ਮੈਂ ਮਨਾਪੁਰਮ ਫਾਈਨੈਂਸ ਲਿਮਟਿਡ ਅਤੇ ਇਸਦੇ ਪ੍ਰਤੀਨਿਧੀਆਂ ਨੂੰ ਆਪਣੀ ਅਰਜ਼ੀ ਦੇ ਸੰਬੰਧ ਵਿੱਚ ਟੈਲੀਫੋਨ / ਈਮੇਲ / SMS / Whatsapp ਰਾਹੀਂ ਮੇਰੇ ਨਾਲ ਸੰਪਰਕ ਕਰਨ ਲਈ ਅਧਿਕਾਰਤ ਕਰਦਾ/ਕਰਦੀ ਹਾਂ। ਇਹ ਸਹਿਮਤੀ DNC / NDNC ਲਈ ਕਿਸੇ ਵੀ ਰਜਿਸਟ੍ਰੇਸ਼ਨ ਨੂੰ ਅਣਡਿੱਠਾ ਕਰ ਦੇਵੇਗੀ।

ਸਾਡਾ ਹੁਣ ਤੱਕ ਦਾ ਸਫ਼ਰ

ਭਾਰਤ ਵਿੱਚ ਸਭ ਤੋਂ ਵਧੀਆ NBFC ਵਿੱਚੋਂ ਇੱਕ ਵਜੋਂ 76 ਸਾਲਾਂ ਤੋਂ ਵੱਧ ਦੀ ਵਿਰਾਸਤ

Satisfied customers
1.75 + Crore
ਕਰੋੜ ਸੰਤੁਸ਼ਟ ਗਾਹਕ*
76 Years of Experience
76
ਸੇਵਾ ਦੇ 76 ਸਾਲ
Committed Employees
45000 +
ਕਰਮਚਾਰੀ
Branches
5000 +
ਬ੍ਰਾਂਚਾਂ*

ਸਾਡੇ ਗੋਲਡ ਲੋਨ ਦੀਆਂ ਮੁੱਖ ਗੱਲਾਂ

ਤੁਰੰਤ ਵੰਡ*

ਤੁਰੰਤ ਵੰਡ*

ਦਿਨਵਾਰ ਵਿਆਜ ਦਰ*

ਦਿਨਵਾਰ ਵਿਆਜ ਦਰ*

ਪ੍ਰਤੀ ਗ੍ਰਾਮ ਸੋਨੇ 'ਤੇ ਵੱਧ ਤੋਂ ਵੱਧ ਲੋਨ*

ਪ੍ਰਤੀ ਗ੍ਰਾਮ ਸੋਨੇ 'ਤੇ ਵੱਧ ਤੋਂ ਵੱਧ ਲੋਨ*

ਘੱਟ ਵਿਆਜ ਦਰਾਂ*

ਘੱਟ ਵਿਆਜ ਦਰਾਂ*

ਆਸਾਨ ਅਦਾਇਗੀ ਵਿਕਲਪ*

ਆਸਾਨ ਅਦਾਇਗੀ ਵਿਕਲਪ*

ਕੋਈ ਲੁਕਵਾਂ ਖ਼ਰਚਾ ਨਹੀਂ*

ਕੋਈ ਲੁਕਵਾਂ ਖ਼ਰਚਾ ਨਹੀਂ*

ਮਨਾਪੁਰਮ ਗੋਲਡ ਲੋਨ ਦੇ ਲਾਭ

(ਭਾਰਤ ਵਿੱਚ ਸਭ ਤੋਂ ਵਧੀਆ NBFC ਵਿੱਚੋਂ ਇੱਕ 76 ਸਾਲਾਂ ਤੋਂ ਵੱਧ ਦੀ ਵਿਰਾਸਤ)

ਤੁਹਾਡਾ ਸੋਨਾ 100% ਸੁਰੱਖਿਅਤ ਅਤੇ ਬੀਮਾਕ੍ਰਿਤ ਹੈ

- ਤੁਹਾਡਾ ਸੋਨਾ 100% ਸੁਰੱਖਿਅਤ ਅਤੇ ਬੀਮਾਕ੍ਰਿਤ ਹੈ

365 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਕਰਜਾ ਭੁਗਤਾਨ*

365 ਦਿਨਾਂ ਦੇ ਅੰਦਰ ਕਿਸੇ ਵੀ ਸਮੇਂ ਕਰਜਾ ਭੁਗਤਾਨ*

24x7 additional top-up facility*

24x7 ਵਾਧੂ ਟੌਪ-ਅੱਪ ਸਹੂਲਤ*

24x7 Surveillance & Monitoring*

24x7 ਚੌਕਸੀ ਅਤੇ ਨਿਗਰਾਨੀ*

ਪੂਰੀ ਤਰ੍ਹਾਂ ਬੀਮਾਕ੍ਰਿਤ ਤਿਜੋਰੀਆਂ

ਪੂਰੀ ਤਰ੍ਹਾਂ ਬੀਮਾਕ੍ਰਿਤ ਤਿਜੋਰੀਆਂ

Manappuram representative holding a phone

ਤੁਹਾਡੇ ਮੌਜੂਦਾ ਗੋਲਡ ਲੋਨ ਨੂੰ ਘੱਟ ਵਿਆਜ ਦਰਾਂ* 'ਤੇ ਮਨਾਪੁਰਮ ਫਾਈਨੈਂਸ ਵਿੱਚ ਟ੍ਰਾਂਸਫ਼ਰ ਕਰੋ। *

ਹੁਣੇ ਅਰਜ਼ੀ ਦਿਓ

1949 ਤੋਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣਾ

ਸਾਡੇ 'ਤੇ ਭਰੋਸਾ ਕਰਨ ਵਾਲੇ ਲੋਕਾਂ ਦੀਆਂ ਅਸਲ ਕਹਾਣੀਆਂ।

ਭਾਸਕਰਨ ਧਨਸ਼ੇਖਰਨ

ਭਾਸਕਰਨ ਧਨਸ਼ੇਖਰਨ

ਇੱਕ ਐਨਕਾਂ ਦੀ ਦੁਕਾਨ ਦੇ ਮਾਲਕ ਦਾ ਵਿਕਾਸ ਪ੍ਰਤੀ ਦ੍ਰਿਸ਼ਟੀਕੋਣ।

ਮੈਂ ਇੱਕ ਐਨਕਾਂ ਦੀ ਦੁਕਾਨ ਚਲਾਉਂਦਾ ਹਾਂ ਅਤੇ ਮੈਨੂੰ ਆਪਣੇ ਕਾਰੋਬਾਰ ਨੂੰ ਵੱਡਾ ਕਰਨ ਲਈ ਤੁਰੰਤ ਫੰਡਾਂ ਦੀ ਲੋੜ ਸੀ। ਮੈਂ ਮਨਾਪੁਰਮ ਗੋਲਡ ਲੋਨ ਚੁਣਿਆ, ਅਤੇ ਇਹ ਮੇਰਾ ਸਭ ਤੋਂ ਵਧੀਆ ਫੈਸਲਾ ਸੀ। ਪ੍ਰਕਿਰਿਆ ਤੇਜ਼ ਅਤੇ ਝੰਜਟ-ਰਹਿਤ ਸੀ - ਮੈਨੂੰ ਬਿਨ੍ਹਾਂ ਕਿਸੇ ਦੇਰੀ ਦੇ ਸਿੱਧੇ ਤੌਰ ‘ਤੇ ਮੇਰੇ ਬੈਂਕ ਖਾਤੇ ਵਿੱਚ ਰਕਮ ਪ੍ਰਾਪਤ ਹੋਈ। ਮਨਾਪੁਰਮ ਦੀਆਂ ਘੱਟ ਵਿਆਜ ਦਰਾਂ ਦੇ ਕਾਰਨ, ਮੈਂ ਨਵੀਂ ਇਨਵੈਂਟਰੀ ਵਿੱਚ ਨਿਵੇਸ਼ ਕਰਨ ਅਤੇ ਆਪਣੀ ਦੁਕਾਨ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਯੋਗ ਹੋਇਆ।
ਅੰਮੂ ਆਰ

ਅੰਮੂ ਆਰ

ਇੱਕ ਔਰਤ ਦਾ ਦ੍ਰਿੜ੍ਹ ਇਰਾਦਾ, ਇੱਕ ਗੋਲਡ ਲੋਨ, ਅਤੇ ਵੱਧ ਰਿਹਾ ਕੇਟਰਿੰਗ ਦਾ ਕਾਰੋਬਾਰ।

ਮੈਂ ਇੱਕ ਕੇਟਰਿੰਗ ਸੇਵਾ ਚਲਾਉਂਦੀ ਹਾਂ ਅਤੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਮੈਨੂੰ ਵਿੱਤੀ ਸਹਾਇਤਾ ਦੀ ਲੋੜ ਸੀ। ਇਸ ਗੱਲ ਤੋਂ ਪ੍ਰੇਰਿਤ ਹੋ ਕੇ ਕਿ ਮੈਂ ਇੱਕ ਵਾਰ ਆਪਣੇ ਗਹਿਣਿਆਂ ਦੀ ਵਰਤੋਂ ਆਪਣੇ ਕੰਮ ਨੂੰ ਚਲਾਉਣ ਲਈ ਕੀਤੀ ਸੀ, ਮੈਂ ਮਨਾਪੁਰਮ ਫਾਈਨੈਂਸ ਤੋਂ ਗੋਲਡ ਲੋਨ ਲੈਣ ਦਾ ਫੈਸਲਾ ਕੀਤਾ। ਇਹ ਪ੍ਰਕਿਰਿਆ ਆਸਾਨ ਸੀ, ਅਤੇ ਘੱਟ ਵਿਆਜ ਦਰਾਂ ਨੇ ਇਸਨੂੰ ਕਿਫਾਇਤੀ ਬਣਾਇਆ। ਲੋਨ ਨਾਲ, ਮੈਂ ਬਿਹਤਰ ਸਾਜੋ-ਸਾਮਾਨ ਵਿੱਚ ਨਿਵੇਸ਼ ਕਰਨ ਅਤੇ ਆਪਣੇ ਕੇਟਰਿੰਗ ਕਾਰੋਬਾਰ ਨੂੰ ਵਿਸ਼ਵਾਸ ਨਾਲ ਵਧਾਉਣ ਦੇ ਯੋਗ ਹੋ ਗਈ।

ਝਰਨਾ ਨੰਦੀ

ਝਰਨਾ ਨੰਦੀ

ਗੋਲਡ ਲੋਨ ਨੇ ਮੈਨੂੰ ਆਪਣੇ ਚਨਾਚੁਰ ਕਾਰੋਬਾਰ ਨੂੰ ਮੁੜ੍ਹ ਸਥਾਪਿਤ ਕਰਨ ਅਤੇ ਅੱਗੇ ਵਧਾਉਣ ਲਈ ਪੂੰਜੀ ਦਿੱਤੀ।

ਮੈਂ 2016 ਵਿੱਚ ਇੱਕ ਛੋਟਾ ਚਨਾਚੁਰ ਉਤਪਾਦਨ ਕਾਰੋਬਾਰ ਸ਼ੁਰੂ ਕੀਤਾ। ਇਹ ਸ਼ੁਰੂ ਵਿੱਚ ਬਹੁਤਾ ਲਾਭਕਾਰੀ ਨਹੀਂ ਸੀ, ਪਰ ਮੈਂ ਹੌੰਸਲਾ ਨਹੀਂ ਛੱਡਿਆ। ਮੈਂ ਉਮੀਦ ਅਤੇ ਸਖ਼ਤ ਮਿਹਨਤ ਨਾਲ ਅੱਗੇ ਵਧਦਾ ਰਿਹਾ। ਜਦੋਂ ਮੈਂ ਇੱਕ ਅਜਿਹੇ ਬਿੰਦੂ 'ਤੇ ਪਹੁੰਚ ਗਿਆ ਜਿੱਥੇ ਮੈਂ ਕਾਰੋਬਾਰ ਨੂੰ ਹੋਰ ਨਹੀਂ ਵਧਾ ਸਕਦਾ ਸੀ, ਤਾਂ ਮੈਨੂੰ ਮਨਾਪੁਰਮ ਫਾਈਨਾਂਸ ਲਿਮਟਿਡ, ਹਾਬੜਾ ਬ੍ਰਾਂਚ ਮਿਲੀ। ਮੈਂ ਉਹਨਾਂ ਤੋਂ ਗੋਲਡ ਲੋਨ ਲੈਣਾ ਸ਼ੁਰੂ ਕੀਤਾ, ਅਤੇ ਉਸ ਵਿੱਤੀ ਸਹਾਇਤਾ ਨਾਲ, ਮੈਂ ਆਪਣਾ ਕਾਰੋਬਾਰ ਮੁੜ੍ਹ ਸ਼ੁਰੂ ਕੀਤਾ। ਅੱਜ, ਮੇਰਾ ਕਾਰੋਬਾਰ ਬਹੁਤ ਵਧੀਆ ਸਥਿਤੀ ਵਿੱਚ ਹੈ।

4 ਆਸਾਨ ਕਦਮਾਂ ਵਿੱਚ ਗੋਲਡ ਲੋਨ ਪ੍ਰਾਪਤ ਕਰੋ

 (ਭਾਰਤ ਵਿੱਚ ਸਭ ਤੋਂ ਵਧੀਆ NBFC ਵਿੱਚੋਂ ਇੱਕ 76 ਸਾਲਾਂ ਤੋਂ ਵੱਧ ਦੀ ਵਿਰਾਸਤ)

ਗੋਲਡ ਲੋਨ ਲਈ ਅਰਜ਼ੀ ਦਿਓ

ਗੋਲਡ ਲੋਨ ਲਈ ਅਰਜ਼ੀ ਦਿਓ

ਆਪਣੇ ਸੋਨੇ ਦੇ ਗਹਿਣਿਆਂ ਨਾਲ ਆਪਣੀ ਨਜ਼ਦੀਕੀ ਮਨਾਪੁਰਮ ਗੋਲਡ ਲੋਨ ਬ੍ਰਾਂਚ ਵਿੱਚ ਜਾਓ

ਗਾਹਕ ਔਨਬੋਰਡਿੰਗ

ਗਾਹਕ ਔਨਬੋਰਡਿੰਗ

ਔਨਬੋਰਡਿੰਗ ਪ੍ਰਕਿਰਿਆ ਨੂੰ ਜਲਦੀ ਅਤੇ ਮੁਸ਼ਕਲ ਰਹਿਤ ਪੂਰਾ ਕਰਨ ਲਈ ਇੱਕ ਵੈਧ ਸ਼ਿਨਾਖਤ ਪ੍ਰਮਾਣ ਪੱਤਰ ਅਤੇ ਪਤਾ ਪ੍ਰਮਾਣ ਪੱਤਰ ਮੁਹੱਈਆ ਕਰੋ।

Get the ideal value for your gold

ਆਪਣੇ ਸੋਨੇ ਲਈ ਆਦਰਸ਼ ਕੀਮਤ ਪ੍ਰਾਪਤ ਕਰੋ

ਸਾਡੇ ਮਾਹਰ ਸੋਨੇ ਦਾ ਮੁੱਲ ਨਿਰਧਾਰਨ ਅਤੇ ਮੁਲਾਂਕਣ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਨੂੰ ਸਭ ਤੋਂ ਵਧੀਆ ਸੰਭਵ ਲੋਨ ਰਕਮ ਪ੍ਰਾਪਤ ਹੋਵੇ।

ਵੰਡ ਅਤੇ ਮਨਜ਼ੂਰੀ

ਵੰਡ ਅਤੇ ਮਨਜ਼ੂਰੀ

ਮਨਜ਼ੂਰ ਹੋਣ ਤੋਂ ਬਾਅਦ, ਲੋਨ ਦੀ ਰਕਮ ਤੁਰੰਤ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ।

ਅਕਸਰ ਪੁੱਛੇ ਜਾਂਦੇ ਸਵਾਲ

ਗੋਲਡ ਲੋਨ ਬਾਰੇ ਉਹ ਸਭ ਕੁੱਝ ਜੋ ਤੁਹਾਨੂੰ ਜਾਣਨ ਦੀ ਲੋੜ ਹੈ